Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keerṫan⒰. 1. ਹਰਿ ਜਸ। 2. ਗਾਇਣ, ਜਸ-ਗਾਇਣ। 1. the praises of the Lord. 2. singing the praises of the Lord. ਉਦਾਹਰਨਾ: 1. ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥ Raga Maajh 5, Asatpadee 36, 4:3 (P: 131). ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥ Raga Raamkalee 5, Asatpadee 6, 9:1 (P: 915). 2. ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ Raga Aaasaa 4, 66, 1:1 (P: 369). ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ (ਗਾਇਣ). Raga Maaroo 5, Solhaa 1, 9:2 (P: 1072).
|
Mahan Kosh Encyclopedia |
ਦੇਖੋ- ਕੀਰਤਨ. “ਹਰਿਕੀਰਤਨੁ ਸੁਣੋ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|