Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kees. ਕਿਸ ਨੂੰ। whom. ਉਦਾਹਰਨ: ਤਹ ਛਲ ਛਿਦ੍ਰ ਲਗਤ ਕਹੁ ਕੀਸ ॥ Raga Gaurhee 5, Sukhmanee 21, 4:6 (P: 291).
|
SGGS Gurmukhi-English Dictionary |
to whom?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਕਿਸ. ਕਿਸ ਨੂੰ. “ਤਬ ਛਲ ਛਿਦ੍ਰ ਲਗਤ ਕਹੁ ਕੀਸ?” (ਸੁਖਮਨੀ) 2. ਕੀਅਸ. ਕੀਤਾ. ਕਰਿਆ. “ਪੁਨ ਕਾਸੀ ਕੋ ਕੀਸ ਪਿਆਨਾ.” (ਗੁਵਿ ੧੦) 3. ਸੰ. ਕੀਸ਼. ਨਾਮ/n. ਬਾਂਦਰ. “ਮਹਾਬਲੀ ਰਾਵਨ ਦਸ ਸੀਸ। ਪ੍ਰਾਕ੍ਰਮ ਗਰਬ ਹਰ੍ਯੋ ਮਿਲ ਕੀਸ.” (ਗੁਪ੍ਰਸੂ) 4. ਕ (ਆਕਾਸ਼) ਦਾ ਈਸ਼ (ਸ੍ਵਾਮੀ) ਸੂਰਜ। 5. ਪੰਛੀ (ਪਕ੍ਸ਼ੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|