Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṛaa. 1. ਅਧਮ ਜੀਵ, ਕੀਟ। 2. ਨਿਮਾਣਾ ਸੇਵਕ। 1. worm, instant, insignificant creature. 2. insignificant disciples. ਉਦਾਹਰਨਾ: 1. ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥ Raga Maajh 3, Asatpadee 30, 4:3 (P: 127). ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ (ਹਕੀਰ/ਕੰਗਾਲ). Raga Maajh 1, Vaar 14, Salok, 1, 1:4 (P: 144). 2. ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ Raga Jaitsaree 4, 6, 4:1 (P: 698).
|
SGGS Gurmukhi-English Dictionary |
ant, worm, insect; insignificant being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. large ant; insect, worm, maggot, pest; informal. snake; fig.
|
Mahan Kosh Encyclopedia |
(ਕੀੜੀ) ਨਾਮ/n. ਕੀਟ. ਕੀਟੀ। 2. ਸਿਉਂਕ. ਦੀਮਕ. “ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ.” (ਸ. ਫਰੀਦ) 3. ਵਿ. ਅਦਨਾ. ਤੁੱਛ. “ਕੀੜਾ ਥਾਪਿ ਦੇਇ ਪਾਤਸਾਹੀ ” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|