Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuchal. ਖੋਟੀ ਚਾਲ ਵਾਲੇ, ਮੈਲੇ। crooked, filthy. ਉਦਾਹਰਨ: ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ Raga Aaasaa 3, Asatpadee 32, 5:1 (P: 427). ਨਾਮ ਬਿਨਾ ਝੂਠੇ ਕੁਚਲ ਕਛੋਤਿ ॥ (ਮੈਲੇ). Raga Bilaaval 1, Asatpadee 1, 6:2 (P: 831).
|
SGGS Gurmukhi-English Dictionary |
crooked, of filthy mind, devious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੁਚਰ. ਵਿ. ਦੂਸਰੇ ਦੇ ਦੋਸ਼ ਕਹਿਣ ਵਾਲਾ. “ਇਕ ਕੁਚਲ ਕੁਚੀਲ ਬਿਖਲੀਪਤੇ.” (ਆਸਾ ਅ: ਮਃ ੩) 2. ਦੇਖੋ- ਕੁਚਾਲੀ। 3. ਦੇਖੋ- ਕੁਚਿਲ ਅਤੇ ਕੁਚੇਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|