Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kubaaṇ⒤. ਦੁਰਬਚਨ, ਕੌੜੇ ਬੋਲ। obsene words, bitter/harsh words. ਉਦਾਹਰਨ: ਸਬਦੁ ਨ ਚੀਨੈ ਲਵੈ ਕੁਬਾਣਿ ॥ Raga Raamkalee, Guru Nanak Dev, Sidh-Gosat, 26:5 (P: 941).
|
SGGS Gurmukhi-English Dictionary |
obscene/bitter/harsh words.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਬਾਣੀ) ਨਾਮ/n. ਤੰਤ੍ਰ ਸ਼ਾਸਤ੍ਰ ਦੀ ਦੱਸੀ ਹੋਈ ਸ਼ਾਵਰ ਮੰਤ੍ਰਾਂ ਦੀ ਬਾਣੀ, ਜਿਸ ਦਾ ਕੋਈ ਅਰਥ ਨਹੀਂ ਅਤੇ ਉਣ ਉਣ ਮੁਣ ਮੁਣ ਆਦਿ ਅਨਮੋਲ ਅੱਖਰ ਹਨ. “ਸਬਦੁ ਨ ਚੀਨੈ ਲਵੈ ਕੁਬਾਣਿ.” (ਸਿੱਧਗੋਸਟਿ) ਲਵੈ (ਬੋਲਦਾ ਹੈ) ਨਿੰਦਿਤ ਬਾਣੀ। 2. ਮੰਦ ਕਵਿਤਾ. ਪਰਮਾਰਥ ਤੋਂ ਖਾਲੀ ਬਾਣੀ। 3. ਕਵਿਤਾ ਦੇ ਨਿਯਮਾਂ ਵਿਰੁੱਧ ਰਚਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|