Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kurbaaṇ⒰. ਨਿਛਾਵਰ, ਵਾਰਨੇ। sacrifice. ਉਦਾਹਰਨ: ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ Raga Sireeraag 5, 74, 4:1 (P: 43).
|
Mahan Kosh Encyclopedia |
(ਕੁਰਬਾਣ, ਕੁਰਬਾਨ) ਅ਼. [قُربان] ਕ਼ੁਰਬਾਨ. ਉਹ ਕ੍ਰਿਯਾ ਜਿਸ ਤੋਂ ਕ਼ੁਰਬ (ਨੇੜੇ) ਹੋਈਏ. ਕ਼ੁਰਬਾਨੀ. ਨਿਛਾਵਰ. “ਸਦਾ ਸਦਾ ਜਾਈਐ ਕੁਰਬਾਣੁ.” (ਬਿਲਾ ਮਃ ੫) 2. ਜੋ ਵਸ੍ਤੁ ਕ਼ੁਰਬਾਨ ਕੀਤੀ ਜਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|