Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kulee. ਵੰਸ਼, ਖਾਨਦਾਨ । family, lineage, dynasty; generations. ਉਦਾਹਰਨ: ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ (ਵੰਸ਼ ਵਿਚ). Raga Gaurhee 1, 17, 2:2 (P: 156). ਉਦਾਹਰਨ: ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥ (ਕੁਲਾਂ). Raga Gaurhee 4, 46, 2:3 (P: 166).
|
English Translation |
n.m. coolie, porter.
|
Mahan Kosh Encyclopedia |
ਦੇਖੋ- ਕੁਲ. “ਕੇਤੇ ਨਾਗਕੁਲੀ ਮਹਿ ਆਏ.” (ਗਉ ਮਃ ੧) 2. ਤੁ. [قُلی] ਕ਼ੁਲੀ. ਮਜ਼ਦੂਰ। 3. ਗ਼ੁਲਾਮ।{623} 4. ਦੇਖੋ- ਕੁੱਲੀ. Footnotes: {623} ਇਸੇ ਤੋਂ ਅ਼ਲੀ ਕ਼ੁਲੀ ਬੇਗ ਆਦਿ ਨਾਮ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|