Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusal. ਸੁੱਖ, ਅਨੰਦ, ਮੰਗਲ, ਖੈਰੀਅਤ। pleasure, happiness. ਉਦਾਹਰਨ: ਪ੍ਰਭ ਸਿਮਰਤ ਕੁਸਲ ਸਭਿ ਪਾਏ ॥ Raga Gaurhee 5, 96, 1:1 (P: 184). ਮੀਤ ਕੇ ਕਰਤਬ ਕੁਸਲ ਸਮਾਨਾ ॥ (ਸੁੱਖ ਸਮਾਨ ਹਨ). Raga Gaurhee 5, 109, 1:2, (P: 187). ਖੇਮ ਭਇਆ ਕੁਸਲ ਘਰਿ ਆਏ ॥ (ਅਨੰਦ). Raga Gaurhee 5, 110, 1:1 (P: 201). ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥ (ਖੈਰੀਅਤ/ਅਨੰਦ ਨਾਲ). Raga Raamkalee 5, 28, 1:2 (P: 891).
|
SGGS Gurmukhi-English Dictionary |
[n.] (from Sk. Kushala) happy, cheerful, glad
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕੁਸ਼ਲ. ਨਾਮ/n. ਕਲ੍ਯਾਣ. ਮੰਗਲ. “ਇਨ ਬਿਧਿ ਕੁਸਲ ਹੋਤ, ਮੇਰੇ ਭਾਈ!” (ਗਉ ਮਃ ੫) “ਮੀਤ ਕੇ ਕਰਤਬ ਕੁਸਲ ਸਮਾਨਾ.” (ਗਉ ਮਃ ੫) 2. ਆਸ਼ੀਰਵਾਦ. “ਕੁਸਲ ਕੁਸਲ ਕਰਤੇ ਜਗ ਬਿਨਸੈ.” (ਗਉ ਕਬੀਰ) 3. ਵਿ. ਦਾਨਾ. ਚਤੁਰ। 4. ਪੰਡਿਤ. ਆਲਿਮ. “ਬੋਲੇ ਬਹੁਰ ਕੁਸਲ ਜੇ ਕਾਸ਼ੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|