Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuṛam. ਲੜਕੇ ਜਾਂ ਲੜਕੀ ਦਾ ਸਹੁਰਾ। father-in-law of son or daughter. ਉਦਾਹਰਨ: ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ Raga Aaasaa 4, 54, 1:2 (P: 366).
|
SGGS Gurmukhi-English Dictionary |
[P. n.] The relatives created by marrying son or daughter
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m father-in-law of one's son or daughter.
|
Mahan Kosh Encyclopedia |
ਕੁਟੁੰਬਮਣਿ ਦਾ ਸੰਖੇਪ ਅਤੇ ਰੂਪਾਂਤਰ. ਦੁਲਹਾ ਅਤੇ ਦੁਲਹਨਿ ਦੇ ਪਿਤਾ, ਜੋ ਦੋਹਾਂ ਕੁਲਾਂ ਵਿੱਚ ਮਾਨ੍ਯ ਹਨ. “ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ.” (ਆਸਾ ਮਃ ੪) 2. ਸਿੰਧੀ. ਕੁੜੁਮ. ਕੁਟੰਬ. ਪਰਿਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|