Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuᴺt. 1. ਦਿਸ਼ਾ, ਤਰਫ, ਨੁਕਰਾਂ। 2. ਕੁੰਡ। 1. directions, corners. 2. pit; vat. ਉਦਾਹਰਨਾ: 1. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 5, Baaraa Maaha-Maajh, 1:2 (P: 133). ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥ (ਸਾਰੀ ਸ੍ਰਿਸ਼ਟੀ). Raga Basant 1, Asatpadee 8, 7:2 (P: 1191). 2. ਗਰਭ ਕੁੰਟ ਮਹਿ ਉਰਧ ਤਪ ਕਰਤੇ ॥ (ਮਾਂ ਦੇ ਪੇਟ ਵਿਚ). Raga Gaurhee 5, Baavan Akhree, 6:3 (P: 251). ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥ Raga Raamkalee 4, 4, 1:2 (P: 881).
|
SGGS Gurmukhi-English Dictionary |
[P. n.] (from Sk. Kūta) quarter
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦਿਸ਼ਾ. ਕੂਟ. “ਚਾਰਿ ਕੁੰਟ ਦਹ ਦਿਸ ਭ੍ਰਮੇ.” (ਮਾਝ ਬਾਰਹਮਾਹਾ) 2. ਕੁੰਡ. “ਹਰਿਜਨ ਅਮ੍ਰਿਤਕੁੰਟ ਸਰ ਨੀਕੇ.” (ਰਾਮ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|