Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuᴺtaa. 1. ਕੁੰਡ। 2. ਕੋਣੇ, ਦਿਸ਼ਾਵਾਂ। 1. tanks, pools. 2. corners, directions. ਉਦਾਹਰਨਾ: 1. ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥ Raga Gaurhee 5, 104, 1:1 (P: 186). 2. ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥ Raga Dhanaasaree 5, 6, 2:2 (P: 672).
|
Mahan Kosh Encyclopedia |
ਦੇਖੋ- ਕੁੰਡਾ। 2. ਕੁੰਡ. ਦੇਖੋ- ਕੁੰਟ 2. “ਸਹਜਕਥਾ ਕੇ ਅੰਮ੍ਰਿਤਕੁੰਟਾ.” (ਗਉ ਮਃ ੫) 3. ਦੇਖੋ- ਕੁੰਟੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|