Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuᴺdal. 1. ਘੇਰਾ, ਦਾਇਰਾ। 2. ਗੋਲਾਕਾਰ ਦਾ ਕੰਨਾਂ ਦਾ ਗਹਿਣਾ (ਭੂਸ਼ਨ) । 1. sphere. 2. ornament worn in ear, ear rings. ਉਦਾਹਰਨਾ: 1. ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ Raga Sireeraag, Bennee, 1, 1:1 (P: 93). 2. ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ Raga Gaurhee 1, Asatpadee 10, 2:1 (P: 225).
|
SGGS Gurmukhi-English Dictionary |
[Sk. P. n.] 1. circle. 2. ear-ring
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਘੇਰਾ. ਦਾਇਰਾ. “ਰੇ ਨਰ! ਗਰਭਕੁੰਡਲ ਜਬ ਆਛਤ.” (ਸ੍ਰੀ ਬੇਣੀ) “ਗਰਭਕੁੰਡਲ ਮਹਿ ਉਰਧਧਿਆਨੀ.” (ਮਾਰੂ ਸੋਲਹੇ ਮਃ ੧) 2. ਗੋਲਾਕਾਰ ਕੰਨਾਂ ਦਾ ਭੂਸ਼ਣ. ਤੁੰਗਲ. ਬਾਲਾ. “ਕਾਨੀ ਕੁੰਡਲ, ਗਲਿ ਮੋਤੀਅਨ ਕੀ ਮਾਲਾ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|