Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kumbʰ⒤. ਇਕ ਪਰਵ ਸੁਕੰਧ ਪੁਰਾਣ ਅਨੁਸਾਰ ਦੇਵਤਿਆਂ ਤੇ ਦੈਤਾਂ ਦੀ ਲੜਾਈ ਸਮੇਂ ਅੰਮ੍ਰਿਤ ਦੇ ਘੜੇ ਵਿਚੋਂ ਹਰਦਵਾਰ, ਪ੍ਰਯਾਗ, ਨਾਸਕ ਤੇ ਊਜੈਨ ਚਾਰ ਥਾਈਂ ਅੰਮ੍ਰਿਤ ਡਿਗਾ। ਇਨ੍ਹਾਂ ਥਾਵਾਂ ਉਤੇ ਹਰ ਬਾਰਵੇਂ ਸਾਲ ਮੇਲਾ ਲਗਦਾ ਹੈ। annual festival at hardwar, Pryag, Nasik and Ujjain where it is believed that during the battle between Angels and Demons elixir/nector poured on these places. ਉਦਾਹਰਨ: ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨੑਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ Raga Raamkalee, Naamdev, 4, 2:1 (P: 973).
|
SGGS Gurmukhi-English Dictionary |
to the Kumbha festival that happens every 12 years.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕੁੰਭ ਅਤੇ ਕੁੰਭੀ। 2. ਕੁੰਭਪਰਵ ਦੇ ਸਮੇਂ. “ਕੁੰਭਿ ਜੌ ਕੇਦਾਰ ਨਾਈਐ.” (ਰਾਮ ਨਾਮਦੇਵ) ਕੁੰਭਪਰਵਾਂ ਪੁਰ ਇਸਨਾਨ ਕਰੀਏ ਅਤੇ ਕੇਦਾਰਨਾਥ ਨ੍ਹਾਈਏ. ਦੇਖੋ- ਕੁੰਭ ੧੦। 3. ਕੁੰਭਿਨੀ. ਗਜਸੈਨਾ. ਹਾਥੀਆਂ ਦੀ ਫੌਜ. “ਸੈਨਾ ਚਤੁ ਰੰਗਨਿ ਰਚੀ, ਪਾਇਕ ਰਥ ਹੈ ਕੁੰਭਿ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|