Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Koo. ਨੂੰ, ਲਈ, ਵਾਸਤੇ। for, to.
ਉਦਾਹਰਨ:
ਪ੍ਰੇਮ ਪਟੋਲਾ ਤੈਂ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ Raga Goojree 5, Vaar 8ਸ, 5, 1:1 (P: 520).
ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥ (ਵਾਸਤੇ). Raga Maaroo 5, Vaar 3, Salok, 5, 3:1 (P: 1095).

SGGS Gurmukhi-English Dictionary
for, to, onto, upon.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
v. imperative form of ਕੂਣਾ speak.

Mahan Kosh Encyclopedia

(ਕੂੰ) ਲਹਿੰਦੀ ਬੋਲੀ ਵਿੱਚ ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਾਯ. ਕੋ. ਨੂੰ. ਦਾ. ਦੀ. ਪ੍ਰਤਿ. ਤਾਂਈ. “ਪਸਣ ਕੂ ਸਚਾ ਧਣੀ.” (ਵਾਰ ਮਾਰੂ ੨ ਮਃ ੫) “ਤਿਨਾ ਕੂੰ ਮਿਲਿਓਹ.” (ਸ੍ਰੀ ਛੰਤ ਮਃ ੫) “ਜਿੰਦੂ ਕੂੰ ਸਮਝਾਇ.” (ਸ. ਫਰੀਦ) 2. ਫ਼ਾ. [کُو] ਨਾਮ/n. ਗਲੀ. ਕੂਚਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits