Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kook⒤. ਚੀਕ ਚੀਕ ਕੇ। shrieking/shouting aloud; proclaiming aloud. ਉਦਾਹਰਨ: ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥ Raga Vadhans 3, Chhant 5, 3:6 (P: 571). ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ (ਉਚੀ ਉਚੀ ਕਹਿ ਕੇ). Raga Maaroo 3, Vaar 9:4 (P: 1089).
|
SGGS Gurmukhi-English Dictionary |
by/on screaming/shrieking/shouting aloud; proclaiming aloud.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੂਕ (ਚਿੱਲਾ) ਕੇ. ਵਿਲਾਪ ਕਰਕੇ. “ਕੂਕਿ ਮੁਏ ਗਵਾਰਾ.” (ਵਡ ਛੰਤ ਮਃ ੩) 2. ਉੱਚੇ ਸੁਰ ਨਾਲ ਢੰਡੋਰਾ ਦੇਕੇ. “ਵੇਦ ਕੂਕਿ ਸੁਣਾਵਹਿ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|