Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koochaa. 1. ਬਲਦੀ ਅੱਗ ਦਾ ਮੁਆਤਾ। 2. ਚਲੇ ਗਏ। 1. burning stick. 2. left. ਉਦਾਹਰਨਾ: 1. ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ Raga Maajh 1, Vaar 22, Salok, 2, 1:2 (P: 148). 2. ਦਰਿ ਕੂਚ ਕੂਚਾ ਕਰਿ ਗਏ ਅਟਰੇ ਭਿ ਚਲਣਹਾਰ ॥ Raga Sireeraag 1, Asatpadee 17, 3:2 (P: 64).
|
SGGS Gurmukhi-English Dictionary |
1. the act of leaving. 2. burning stick.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a bundle of straw or faggots used for scrubbing; hard brush; street, lane, alley.
|
Mahan Kosh Encyclopedia |
ਨਾਮ/n. ਮੁਆਤਾ. “ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ.” (ਮਃ ੨ ਵਾਰ ਮਾਝ) 2. ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। 3. ਫ਼ਾ. [کُوچہ] ਗਲੀ. ਮਹੱਲਾ। 4. ਰਸਤਾ. ਮਾਰਗ. ਰਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|