Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koop. ਖੂਹ। well. ਉਦਾਹਰਨ: ਅੰਧ ਕੂਪ ਤੇ ਕਾਢੇ ਆਪਿ ॥ Raga Gaurhee 5, 163, 2:1 (P: 198).
|
SGGS Gurmukhi-English Dictionary |
[Sk. n.] Well
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਖੂਹ well.
|
Mahan Kosh Encyclopedia |
ਸੰ. ਨਾਮ/n. ਕੁ (ਥੋੜਾ) ਹੋਵੇ ਅਪ੍ (ਜਲ) ਜਿਸ ਵਿੱਚ, ਖੂਹਾ ਜੋ ਤਾਲ ਅਤੇ ਨਦਾਂ ਦੇ ਮੁਕ਼ਾਬਲੇ ਥੋੜੇ ਪਾਣੀ ਵਾਲਾ ਹੈ. “ਕੂਪ ਭਰਿਓ ਜੈਸੇ ਦਾਦਿਰਾ.” (ਗਉ ਰਵਿਦਾਸ) “ਕੂਪ ਤੇ ਮੇਰੁ ਕਰਾਵੈ.” (ਸਾਰ ਕਬੀਰ) ਟੋਏ ਤੋਂ ਪਹਾੜ ਦੀ ਚੋਟੀ ਬਣਾ ਦਿੰਦਾ ਹੈ. ਭਾਵ- ਨੀਵੇਂ ਤੋਂ ਉੱਚਾ ਕਰਦਾ ਹੈ। 2. ਦੇਖੋ- ਗਗਨ ੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|