Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooṛ⒤. 1. ਝੂਠਾ। 2. ਝੂਠ। 1. false. 2. falsehood. ਉਦਾਹਰਨਾ: 1. ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ (ਝੂਠੇ ਦਾ). Raga Aaasaa 1, Vaar 10ਸ, 1, 1:6 (P: 468). 2. ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥ (ਝੂਠ). Raga Sireeraag 3, 53, 2:4 (P: 34). ਪਚਿ ਪਚਿ ਬੂਡਹਿ ਕੁੜੂ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥ (ਕੂੜ ਦੇ ਕਾਰਨ). Raga Maaroo 1, Solhaa 5, 15:3 (P: 1025).
|
SGGS Gurmukhi-English Dictionary |
by falsehood/evil ways, by deceit, the falsehood; false.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਝੂਠ ਕਰਕੇ. ਝੂਠ ਨਾਲ. “ਕੂੜਿ ਵਿਗੁਤੀ, ਤਾ ਪਿਰਿ ਮੁਤੀ.” (ਗਉ ਛੰਤ ਮਃ ੩) 2. ਝੂਠੇ ਦਾ. “ਕੂੜਿ ਕੂੜੈ ਨੇਹੁ ਲਗਾ.” (ਵਾਰ ਆਸਾ) ਝੂਠੇ ਦਾ ਝੂਠ ਨਾਲ (ਭਾਵ- ਅਸਤ੍ਯ ਪਦਾਰਥਾਂ ਨਾਲ) ਸਨੇਹ ਲੱਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|