Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooṛee. 1. ਝੂਠੀ। 2. ਝੂਠੀ (ਇਸਤ੍ਰੀ)। 1. false. 2. liar. ਉਦਾਹਰਨਾ: 1. ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ Japujee, Guru Nanak Dev, 32:5 (P: 7). ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ (ਝੂਠੀਆਂ). Raga Gaurhee 4, Vaar 20ਸ, 3, 1:7 (P: 311). 2. ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ Raga Malaar 1, Vaar 22, Salok, 2, 1:3 (P: 1288).
|
SGGS Gurmukhi-English Dictionary |
false, evil, treacherous, useless; falsehood
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਝੂਠੀ. “ਕੂੜੀ ਰਾਸਿ ਕੂੜਾ ਵਾਪਾਰ.” (ਵਾਰ ਆਸਾ) 2. ਕੂੜ ਵਾਲਾ. ਝੂਠਾ. ਛਲੀਆ. “ਕੂੜੀ ਪੂਰੇ ਥਾਉ.” (ਮਃ ੨ ਵਾਰ ਮਲਾ) ਪਾਖੰਡੀ ਭਲਿਆਂ ਦਾ ਥਾਉਂ ਪੂਰਦਾ ਹੈ. ਸਚਿਆਰਾਂ ਦੀ ਜਗਾ ਮੱਲ ਬੈਠਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|