Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooṛæ. 1. ਝੂਠ। 2. ਝੂਠੇ। 1. falsehood, untruth. 2. false. ਉਦਾਹਰਨਾ: 1. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਝੂਠ ਦੀ). Japujee, Guru Nanak Dev, 1:5 (P: 1). ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥ (ਝੂਠੇ, ਜੂਠ ਵਿਚ ਰੁਝੇ, ਝੂਠ ਬੋਲਣ ਵਾਲੇ). Raga Sireeraag 1, 8, 1:2 (P: 17). 2. ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥ (ਝੂਠੇ). Raga Maajh 1, Vaar 19:6 (P: 147). ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ (ਝੂਠ ਦੇ ਕਾਰਨ). Salok 1, 21:1 (P: 1412).
|
Mahan Kosh Encyclopedia |
ਝੂਠ ਨਾਲ. ਦੇਖੋ- ਕੂੜਿ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|