Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéṫé. ਕਿੰਨੇ ਹੀ, ਅਨੇਕਾਂ। many, some. ਉਦਾਹਰਨ: ਅੰਤ ਕਾਰਣਿ ਕੇਤੇ ਬਿਲਲਾਹਿ ॥ Japujee, Guru Nanak Dev, 24:7 (P: 5).
|
Mahan Kosh Encyclopedia |
(ਕੇਤੇਕਿ, ਕੇਤੇਕੇ) ਵਿ. ਕਿਤਨੇ. ਕਿਤਨੇ ਇੱਕ. “ਕੇਤੇ ਇੰਦ ਚੰਦ ਸੂਰ ਕੇਤੇ.” (ਜਪੁ) “ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ?” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|