Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéré. ਦੇ। of. ਉਦਾਹਰਨ: ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥ (ਦੇ). Raga Sireeraag 1, 24, 1:2 (P: 23). ਇਕ ਆਪੀਨੑੈ ਪਤਲੀ ਸਹ ਕੇਰੇ ਬੋਲਾ ॥ (ਕਈ ਵਿਦਵਾਨਾਂ ਵਲੋਂ ‘ਕੇਰੇ’ ਨੂੰ ‘ਕੇ ਰੇ’ ਦੋ ਸ਼ਬਦ ਬਣਾ ਕੇ ‘ਰੇ’ ਦੇ ਅਰਥ ‘ਕਰੜੇ’ ਕੀਤੇ ਜਾਂਦੇ ਹਨ॥). Raga Soohee, Farid, 2, 2:1 (P: 794).
|
Mahan Kosh Encyclopedia |
ਕੇਰਾ ਦਾ ਬਹੁਵਚਨ. ਦੇ. ਕੇ. “ਅਜਬ ਕੰਮ ਕਰਤੇ ਹਰਿ ਕੇਰੇ.” (ਮਾਝ ਅ: ਮਃ ੩) 2. ਪੜਨਾਂਵ/pron. ਕੇਹਰਾ (ਕੇੜ੍ਹਾ) ਦਾ ਬਹੁਵਚਨ. ਕੇੜ੍ਹੇ. ਕੌਨਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|