Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kés. ਵਾਲ, ਸਿਰ ਦੇ ਵਾਲ। hair. ਉਦਾਹਰਨ: ਗੁਰ ਕੇ ਚਰਨ ਕੇਸ ਸੰਗਿ ਝਾਰੇ ॥ Raga Aaasaa 5, 67, 1:2 (P: 387).
|
English Translation |
(1) n.m.pl. hair. (2) n.m. case; casing.
|
Mahan Kosh Encyclopedia |
ਸੰ. ਕੇਸ਼. ਨਾਮ/n. ਸਿਰ ਦੇ ਰੋਮ. “ਕੇਸ ਸੰਗਿ ਦਾਸ ਪਗ ਝਾਰਉ.” (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ- ਤ੍ਰੈਮੁਦ੍ਰਾ ਅਤੇ ਮੁੰਡਨ। 2. ਕ (ਜਲ) ਦਾ ਈਸ਼. ਵਰੁਣ. ਜਲਪਤਿ। 3. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। 4. ਆਦਤ. ਸੁਭਾਉ। 5. ਧਰਮ. ਮਜ਼ਹਬ। 6. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ। 7. ਅੰ. Case. ਮੁਕੱਦਮਾ। 8. ਗਿਲਾਫ਼. ਕੋਸ਼। 9. ਦਸ਼ਾ. ਹਾਲਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|