Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Késvaa. ਸੁੰਦਰ ਕੇਸਾਂ ਵਾਲਾ, ਵਿਸ਼ਨੂੰ ਭਾਵ ਵਾਹਿਗੁਰੂ, ਹਰੀ। having beautiful long hair, Vishnoo viz., the Lord. ਉਦਾਹਰਨ: ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥ Raga Gaurhee 5, 116, 4:2 (P: 203). ਕਾਇਆ ਡੂਬੈ ਕੇਸਵਾ ॥ (ਹੇ ਹਰੀ). Raga Basant, Naamdev, 2, 1:2 (P: 1196).
|
Mahan Kosh Encyclopedia |
ਕੇਸਵ ਦਾ. ਦੇਖੋ- ਮਈਏ। 2. ਸੰਬੋਧਨ. ਹੈ ਕੇਸ਼ਵ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|