Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kæṫʰæ. ਕਿਥੇ, ਕਿਸ ਥਾਂ। where. ਉਦਾਹਰਨ: ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ Raga Todee 5, 19, 1:1 (P: 715).
|
SGGS Gurmukhi-English Dictionary |
where, how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੈਠੇ) ਬਾਂਗਰ. ਕ੍ਰਿ.ਵਿ. ਕਿਸ ਥਾਂ. ਕਹਾਂ. ਕਿੱਥੇ. “ਬਾਹਰਿ ਕੈਠੇ ਜਾਇਓ?” (ਗਉ ਮਃ ੫) “ਦੇਹ ਨ ਹੋਤੀ, ਤਉ ਮਨੁ ਕੈਠੈ ਰਹਿਤਾ? ” (ਸਿਧ-ਗੋਸਟਿ) 2. ਪੜਨਾਂਵ/pron. ਕਿਸੇ ਨੇ. “ਬਿਨ ਲਹਿਣੇ ਕੈਠੈ ਪਾਇਓ ਰੇ?” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|