Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ko. 1. ਕੋਈ। 2. ਦਾ। 3. ਕੌਣ। 4. ਨੂੰ। 1. some one by, of. 3. who, any one. 4. to. ਉਦਾਹਰਨਾ: 1. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Japujee, Guru Nanak Dev, 2:5 (P: 1). ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥ (ਕੋਈ ਵਿਰਲਾ). Raga Maajh 3, Asatpadee 24, 7:1 (P: 124). 2. ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ Raga Sireeraag 1, Asatpadee 4, 2:1 (P: 55). ਨਾਮ ਰਤਨ ਕੋ ਕੋ ਬਿਉਹਾਰੀ ॥ (ਦਾ ਦੂਜੇ ‘ਕੋ’ ਦਾ ਅਰਥ ‘ਕੋਈ ਵਿਰਲਾ’ ਹੈ). Raga Gaurhee 3, 85, 1:1 (P: 181). 3. ਮੋ ਕਉ ਇਹ ਬਿਧਿ ਕੋ ਸਮਝਾਵੈ ॥ Raga Gaurhee 5, 163, 1:1 (P: 215). ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥ Raga Dhanaasaree, Naamdev, 1, 1:2 (P: 692). 4. ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥ Raga Aaasaa, Dhanaa, 3, 3:2 (P: 488). ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ (ਮਨ ਨੂੰ). Raga Todee 5, 25, 1:2 (P: 717).
|
SGGS Gurmukhi-English Dictionary |
[1. H. prep. 2. H. prep. 3. H. pro. 4. H. adv.] 1. to. 2. of. 3. any. 4. who
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਕੌਨ. “ਗੁਰਮਤਿ ਰਾਮ ਕਹਿ ਕੋ ਕੋ ਨ ਬੈਕੁੰਠਿ ਗਏ?” (ਟੋਡੀ ਨਾਮਦੇਵ) 2. ਕੋਈ. “ਹਰਿ ਬਿਨੁ ਤੇਰੋ ਕੋ ਨ ਸਹਾਈ.” (ਸਾਰ ਮਃ ੯) “ਭੁਲਣ ਅੰਦਰਿ ਸਭੁਕੋ.” (ਸ੍ਰੀ ਅ: ਮਃ ੧) 3. ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਕਾ. ਦਾ. “ਰਾਮ ਕੋ ਬਲ ਪੂਰਨ ਭਾਈ.” (ਗਉ ਮਃ ੫) 4. ਫ਼ਾ [کو] ਕਿ-ਓ ਦਾ ਸੰਖੇਪ. ਕਿ ਉਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|