Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ko-ee. 1. ਕੋਈ ਇਕ, ਕੋਈ ਵੀ। 2. ਵਿਰਲਾ, ਇਕ ਅੱਧਾ। 3. ਬਹੁਤਿਆਂ ਵਿਚੋਂ ਇਕ, ਭਾਵੇਂ ਕਿਹੜਾ ਵੀ। 1. any one. 2. some rare. 3. some one, one among many. ਉਦਾਹਰਨਾ: 1. ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ ॥ Japujee, Guru Nanak Dev, 21:13 (P: 4). ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ Raga Gaurhee 4, 49, 4:2 (P: 167). 2. ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥ Raga Sireeraag 5, 96, 1:2 (P: 51). ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥ Raga Sireeraag 5, 96, 2:2 (P: 51). 3. ਸਭ ਏਕਾ ਜੋਤਿ ਜਾਣੈ ਜੇ ਕੋਈ ॥ Raga Maajh 3, Asatpadee 19, 2:1 (P: 120). ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੋ ਦਿਖਾ ਸਿਆਣੀਐ ॥ Raga Maajh 1, Vaar 2, Salok, 2, 2:6 (P: 138). ਮੋ ਕਉ ਕੁਸਲੁ ਬਤਾਵਹੁ ਕੋਈ ॥ Raga Gaurhee, Kabir, 45, 1:1 (P: 332).
|
SGGS Gurmukhi-English Dictionary |
[P. adj.] Someone, anyone
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. anybody, somebody; someone, anyone; adj. any, some, certain.
|
Mahan Kosh Encyclopedia |
ਪੜਨਾਂਵ/pron. ਕੋਪਿ. ਕੋਈਇੱਕ. “ਕੋਈ ਬੋਲੈ ਰਾਮ ਰਾਮ, ਕੋਈ ਖੁਦਾਇ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|