Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kokil. 1. ਕੋਇਲ, ਕਾਲੇ ਰੰਗ ਦੀ ਸੁਰੀਲੀ ਆਵਾਜ਼ ਵਾਲਾ ਇਕ ਪੰਛੀ। 2. ਭਾਵ ਜੁਬਾਨ, ਜਿਹਬਾ। 1. nightingale, Indian cuckoo. 2. viz., tongue.
ਉਦਾਹਰਨਾ:
1. ਕੋਕਿਲ ਹੋਵਾਂ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ Raga Gaurhee 1, 19, 2:1 (P: 159).
2. ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥ (ਭਾਵ ਜੁਬਾਨ, ਜਿਹਬਾ). Raga Malaar 5, 23, 1:2 (P: 1272).

SGGS Gurmukhi-English Dictionary
[P. n.] Koila, nightingale
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕੋਕਿਲਾ) ਸੰ. ਨਾਮ/n. ਕੋਇਲ. ਪਿਕ. “ਕੋਕਿਲ ਹੋਵਾਂ ਅੰਬਿ ਬਸਾਂ.” (ਗਉ ਮਃ ੧) ਦੇਖੋ- ਕੋਇਲ। 2. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। 3. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. “ਕੋਕਿਲ ਕਾਕ ਜਹਾਂ ਕਿਲਕਾਰਹਿਂ.” (ਚਰਿਤ੍ਰ ੪੦੫) 4. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits