Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kot⒤. 1. ਕ੍ਰੋੜਾਂ। 2. ਕਿਲ੍ਹੇ। 1. millions. 2. fortresses. ਉਦਾਹਰਨਾ: 1. ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ Japujee, Guru Nanak Dev, 3:10 (P: 2). 2. ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥ Raga Maajh 1, Vaar 18:3 (P: 146).
|
SGGS Gurmukhi-English Dictionary |
[Var.] From Kota
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਕਰੋੜ. ਸੌ ਲੱਖ. “ਕਈ ਕੋਟਿ ਪ੍ਰਭ ਕਉ ਖੋਜੰਤੇ.” (ਸੁਖਮਨੀ) ਦੇਖੋ- ਸੰਖ੍ਯਾ। 2. ਵਾਦ ਵਿਵਾਦ ਦਾ ਪੂਰਬਪੱਖ. “ਕਥੀ ਕੋਟੀ ਕੋਟਿ ਕੋਟਿ.” (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ- ਕਥਿ। 3. ਕਮਾਣ ਦਾ ਗੋਸ਼ਾ. ਦੇਖੋ- ਕੋਟੀ। 4. ਸ਼ਸਤ੍ਰ ਦੀ ਤਿੱਖੀ ਧਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|