Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Komal. 1. ਕਠੋਰਤਾ ਰਹਿਤ, ਮਧੁਰ। 2. ਸੂਖਮ, ਨਾਜ਼ਕ। 1. sweet. 2. soft, subtle. ਉਦਾਹਰਨਾ: 1. ਕੋਮਲ ਬਾਣੀ ਸਭ ਕਉ ਸੰਤੋਖੈ ॥ Raga Gaurhee 5, Thitee, 12:5 (P: 299). 2. ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ Raga Aaasaa 5, 50, 3:1 (P: 383).
|
SGGS Gurmukhi-English Dictionary |
[Sk. adj.] Tender, soft, delicate
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. soft, tender, delicate; pliant, plastic, lithe, lithesome, flexible; limber, supple, fine, subtle,; sensitive.
|
Mahan Kosh Encyclopedia |
ਸੰ. ਵਿ. ਨਰਮ. ਮੁਲਾਯਮ. ਕਠੋਰਤਾ ਰਹਿਤ. “ਕੋਮਲ ਬਾਣੀ ਸਭ ਕਉ ਸੰਤੋਖੈ.” (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। 2. ਸੁੰਦਰ. ਮਨੋਹਰ। 3. ਨਾਮ/n. ਜਲ। 4. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸ਼ਭ), ਗਾਂਧਾਰ, ਧੈਵਤ ਅਤੇ ਨਿਸ਼ਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|