Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karam. ਅਮਲ, ਕਾਰਜ, ਕਰਨੀ। deeds. ਉਦਾਹਰਨ: ਮਨ ਬਚ ਕ੍ਰਮ ਗੋਵਿੰਦ ਅਧਾਰੁ ॥ Raga Gaurhee 5, 155, 3:1 (P: 197).
|
SGGS Gurmukhi-English Dictionary |
[Var.] From Karama
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. series, order, sequence.
|
Mahan Kosh Encyclopedia |
ਸੰ. ਕਰਮ. ਕ੍ਰਿਯਾ. “ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ.” (ਗਉ ਨਾਮਦੇਵ) 2. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. 3. ਤਰਤੀਬ. ਸਿਲਸਿਲਾ. ਪ੍ਰਣਾਲੀ। 4. ਅ਼ਮਲ. ਅਭ੍ਯਾਸ. “ਮਨ ਬਚ ਕ੍ਰਮ ਹਰਿਗੁਣ ਨਹਿ ਗਾਏ.” (ਧਨਾ ਮਃ ੯) 5. ਦੇਖੋ- ਯਥਾਕ੍ਰਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|