Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpaal. ਦਇਆ/ਕ੍ਰਿਪਾ ਯੁਕਤ, ਮਿਹਰਵਾਨ। kind, merciful. ਉਦਾਹਰਨ: ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥ Salok Sehaskritee, Gur Arjan Dev, 21:6 (P: 1356). ਉਦਾਹਰਨ: ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ Raga Sireeraag 5, Chhant 3, 33:1 (P: 80).
|
SGGS Gurmukhi-English Dictionary |
[Var.] From Kirapāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕ੍ਰਿਪਾਲੁ। 2. ਨਾਮ/n. ਜੱਲੂ ਕਾ ਕ੍ਰਿਪਾਲ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਵਡਾ ਜੋਧਾ ਸੀ। 3. ਕਟੋਚ ਦਾ ਰਾਜਾ, ਜੋ ਨਾਦੌਨ ਦੇ ਜੰਗ ਵਿੱਚ ਭੀਮਚੰਦ ਕਹਲੂਰੀਏ ਦੇ ਵਿਰੁੱਧ ਲੜਨ ਗਿਆ. ਦਸ਼ਮੇਸ਼ ਨੇ ਇਸ ਨੂੰ ਭਾਰੀ ਸ਼ਿਕਸਤ ਦਿੱਤੀ। 4. ਦੇਖੋ- ਕ੍ਰਿਪਾਲਚੰਦ। 5. ਦੇਖੋ- ਕ੍ਰਿਪਾਲਦਾਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|