Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺ-u. 1. ਨੂੰ। 2. ਵਾਸਤੇ, ਲਈ। 3. ਤੋਂ। 1. to, with. 2. for. 3. to, unto. ਉਦਾਹਰਨਾ: 1. ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥ Raga Maajh 5, Din-Rain, 2:9 (P: 137). ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ (ਉਪਰ, ਤੇ). Raga Vadhans 4, Vaar 16, Salok, 3, 1:4 (P: 592). 2. ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ Raga Maajh 5, Baaraa Maaha-Maajh, 2:8 (P: 133). 3. ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥ Raga Vadhans 4 Vaar 11:5 (P: 590).
|
Mahan Kosh Encyclopedia |
ਕੋ. ਨੂੰ. ਪ੍ਰਤਿ. ਦੇਖੋ- ਕਉ. “ਜਿਨ ਕੰਉ ਹਰਿ ਪ੍ਰਭੁ ਕਿਰਪਾ ਧਾਰੀ.” (ਵਡ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|