Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺṫʰ⒤. 1. ਗਲਾ, ਸੰਘ। 2. ਗਰਦਨ, ਗਲ। 1. throat viz., heart, throat. 2. neck. ਉਦਾਹਰਨਾ: 1. ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ (ਭਾਵ ਦਿਲ ਵਿਚ). Raga Gaurhee 5, Sukhmanee 14, 1:8 (P: 281). ਜਿਉ ਮੀਨ ਕੁੰਡਲੀਆ ਕੰਠਿ ਪਾਇ ॥ (ਸੰਘ ਵਿਚ). Raga Basant 1, Asatpadee 2, 1:4 (P: 1187). 2. ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥ Raga Sireeraag 3, 35, 4:1 (P: 26). ਉਦਾਹਰਨ: ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥ (ਪਿਆਰ ਨਾਲ ਗਲ ਲਾ ਕੇ). Raga Sireeraag 1, Asatpadee 28, 18:3 (P: 72).
|
SGGS Gurmukhi-English Dictionary |
1. by/around neck. 2. i.e., necklace. 3. i.e., by heart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੰਠ ਵਿੱਚ. “ਨਾਮਨਿਧਾਨੁ ਕੰਠਿ ਉਰਿ ਧਾਰਿਆ.” (ਮਃ ੪ ਵਾਰ ਬਿਲਾ) 2. ਕੰਠ (ਗਲ) ਸਾਥ. ਛਾਤੀ ਨਾਲ. “ਹਰਿ ਰਾਖੈ ਕੰਠਿ ਜਨ ਧਾਰੇ.” (ਰਾਮ ਮਃ ੪) ਕਰਤਾਰ ਆਪਣੇ ਦਾਸਾਂ ਨੂੰ ਗਲ ਲਾਕੇ ਰੱਖਦਾ ਹੈ। 3. ਕੰਢੇ. ਕਿਨਾਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|