Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺḋ. ਜ਼ਮੀਨ ਦੇ ਅੰਦਰ ਹੋਣ ਵਾਲੇ ਪਦਾਰਥ, ਗਾਜਰ, ਮੂਲੀ, ਸ਼ੰਕਰਕੰਦੀ, ਪਿਆਜ਼ ਆਦਿ। roots, tubers. ਉਦਾਹਰਨ: ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ Raga Maajh 1, Vaar 5:1 (P: 140).
|
SGGS Gurmukhi-English Dictionary |
[P. n.] Bulbous root
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕੰਦੁ) ਸੰ. कन्द ਨਾਮ/n. ਖੇਤੀ ਦੀ ਕਦਿ (ਜੜ). 2. ਗਾਜਰ ਗਠਾ ਆਦਿਕ, ਜੋ ਜ਼ਮੀਨ ਅੰਦਰ ਹੋਣ ਵਾਲੇ ਪਦਾਰਥ ਹਨ. “ਚੁਣਿ ਖਾਈਐ ਕੰਦਾ.” (ਬਿਲਾ ਕਬੀਰ) “ਇਕਿ ਕੰਦੁ ਮੂਲ ਚੁਣਿ ਖਾਵਹਿ.” (ਮਃ ੧ ਵਾਰ ਮਾਝ) 3. ਬੱਦਲ, ਜੋ ਕੰ (ਜਲ) ਦਿੰਦਾ ਹੈ। 4. ਕੰਦਨ (ਕਦਨ) ਦਾ ਸੰਖੇਪ। 5. ਫ਼ਾ. [قنّد] ਕ਼ੰਦ ਮਿਸ਼ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|