Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
KaMm⒤. 1. ਕਰਮ, ਕਾਰਜ। 2. ਹਿਤ, ਲਾਭ। 1. undertaking, work. 2. avail, use. ਉਦਾਹਰਨਾ: 1. ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ Raga Sireeraag 5, 75, 2:2 (P: 43). 2. ਤੇਰੈ ਕੰਮਿ ਨ ਤੇਰੈ ਨਾਇ ॥ Raga Sireeraag 1, 31, 2:4 (P: 25). ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ (ਕੁਝ ਸੁਆਰਦਾ ਨਹੀਂ). Raga Gaurhee 4, Vaar 11, Salok, 4, 1:1 (P: 305).
|
SGGS Gurmukhi-English Dictionary |
[Var.] From Kamma
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਾਮ ਮੇ. ਕੰਮ ਵਿੱਚ. “ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|