Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰachnaa. ਖਚਿਤ/ਲੀਨ ਹੋਣਾ। absorbed. ਉਦਾਹਰਨ: ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ Sava-eeay of Guru Ramdas, Gayand, 13:4 (P: 1404).
|
Mahan Kosh Encyclopedia |
(ਖਚਣਾ) ਕ੍ਰਿ. ਮਿਲਣਾ-ਜੁੜਨਾ. (ਦੇਖੋ- ਖਚ ਧਾ) “ਪ੍ਰੀਤਿ ਪ੍ਰੇਮ ਤਨੁ ਖਚਿਰਹਿਆ.” (ਚਉਬੋਲੇ ਮਃ ੫) “ਸਤਿਸੰਗਤਿ ਸੇਤੀ ਮਨ ਖਚਨਾ.” (ਸਵੈਯੇ ਮਃ ੪ ਕੇ) “ਹਰਿਸੰਗਿ ਸੰਗਿ ਖਚੀਐ.” (ਸਾਰ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|