Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰat. 1. ਖੱਟੇ। 2. ਛੇ। 3. ਛੇ ਸ਼ਾਸ਼ਤਰ/ਵੇਦਾਂਗ। 1. sour. 2. six. 3. six schools of hindu philosophy. ਉਦਾਹਰਨਾ: 1. ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ Raga Sireeraag 1, 7, 1:2 (P: 16). 2. ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ Raga Gaurhee 5, Sukhmanee 3, 1:2 (P: 265). 3. ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥ (ਛੇ ਸ਼ਾਸ਼ਤਰ). Raga Bhairo 5, 15, 3:1 (P: 1139). ਨਵ ਛਿਅ ਖਟ ਕਾ ਕਰੇ ਬੀਚਾਰੁ ॥ (ਛੇ ਵੇਦਾਂਗ). Raga Saarang 4, Vaar 1, Salok, 1, 3:1 (P: 1237).
|
SGGS Gurmukhi-English Dictionary |
[Sk. P. adj.] Six
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. meaning six.
|
Mahan Kosh Encyclopedia |
{656} ਸੰ. खट्. ਧਾ. ਚਾਹੁਣਾ-ਇੱਛਾ ਕਰਨਾ, ਢੂੰਡਣਾ, ਤਲਾਸ਼ ਕਰਨਾ। 2. ਸੰ. ਸ਼ਟ੍. ਛੀ. ਸ਼ਸ਼ (Six). “ਏਕ ਘੜੀ ਖਟ ਮਾਸਾ.” (ਤੁਖਾ ਬਾਰਹਮਾਹਾ) 3. ਛੀ ਸੰਖ੍ਯਾ ਵਾਲੀ ਵਸਤੁ. ਜੈਸੇ- ਖਟ ਸ਼ਾਸਤ੍ਰ, ਖਟ ਕਰਮ ਆਦਿ. “ਖਟ ਭੀ ਏਕਾ ਬਾਤ ਬਖਾਨਹਿ.” (ਰਾਮ ਮਃ ੫) 4. ਸੰ. खट. ਅੰਧਾ ਕੂਆ (ਅੰਨ੍ਹਾ ਖੂਹ). 5. ਕਫ. ਬਲਗਮ। 6. ਹਲ. ਵਾਹੀ ਕਰਨ ਦਾ ਸੰਦ। 7. ਘਾਸ (ਘਾਹ). 8. ਦੇਖੋ- ਖੱਟਣਾ। 9. ਸਿੰਧੀ. ਖਾਟ. ਮੰਜਾ. Footnotes: {656} ਗੁਰਬਾਣੀ ਵਿੱਚ ਇਸ ਦਾ ਰੂਪ ਖਟੁ ਭੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|