Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰati-aa. ਕਮਾਇਆ। earned. ਉਦਾਹਰਨ: ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥ Raga Maajh 1, Vaar 6:5 (P: 140). ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥ (ਪ੍ਰਾਪਤ ਕੀਤਾ). Raga Vadhans 3, Asatpadee 2, 6:1 (P: 565).
|
|