Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰat⒰. 1. ਛੇ। 2. ਛੇਤ ਸ਼ਾਸਤ੍ਰ। 3. ਛੇ ਚੱਕਰ, ਯੋਗ ਅਨੁਸਾਰ ਸੁਆਸ ਛੇ ਚਕਰਾਂ ਵਿਚੋਂ ਲੰਘ ਕੇ ਦਸਵੇਂ ਦੁਆਰ ਅਪੜਦਾ ਹੈ। ਇਹ ਛੇ ਚੱਕਰ ਹਨ, ਮੂਲਾਧਾਰ, ਸ੍ਵਾਧਿਸਠਾਨ, ਮਣਿਪੁਰ ਚੱਕਰ, ਅਨਾਹਤ ਚੱਕਰ, ਵਿਸੁਧ ਚੱਕਰ, ਆਗਿਆ ਚੱਕਰ। 1. six. 2. six schools of hindu philosophy. 3. six circle of Yogic way of meditation. ਉਦਾਹਰਨਾ: 1. ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Raga Aaasaa 4, So-Purakh, 1, 4:4 (P: 11). 2. ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥ (ਛੇ ਸ਼ਾਸ਼ਤਰਾਂ ਦੇ ਗਿਆਤਾ). Raga Aaasaa 5, 133, 1:1 (P: 404). ਖਟੁ ਭੀ ਏਕਾ ਬਾਤ ਵਖਾਨਹਿ ॥ Raga Raamkalee 5, 12, 1:2 (P: 886). 3. ਖਟੁ ਮਟੁ ਦੇਹੀ ਮਨੁ ਬੈਰਾਗੀ ॥ (ਛੇ ਚੱਕਰਾਂ ਵਾਲੀ ਦੇਹੀ ਰੂਪੀ ਮਠ ਹੈ). Raga Raamkalee 1, Asatpadee 3, 1:1 (P: 903).
|
SGGS Gurmukhi-English Dictionary |
1. six religious rituals (as prescribed by Hindu texts). 2. six Shastras (texts of Hindu/old Indian philosophy). 3. six body circles-points of Yogic way of meditation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛੀ. ਦੇਖੋ- ਖਟ. “ਖਟੁ ਭੀ ਏਕਾ ਬਾਤ ਬਖਾਨਹਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|