Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰap⒤. 1. ਖਪ ਕੇ, ਰੁਚਿਤ ਹੋ ਕੇ, ਗਰਕ ਹੋ ਕੇ। 2. ਕੁੜੁ, ਕੁੜੁ ਕੇ, ਖਿਝਕੇ, ਦੁਖੀ ਹੋ ਕੇ। 3. ਨਾਸ/ਖਤਮ (ਹੋ ਜਾਂਦਾ ਹੈ)। 1. pine away. 2. bothred. 3. ruined. ਉਦਾਹਰਨਾ: 1. ਕੇਤੇ ਖਪਿ ਤੁਟਹਿ ਵੇਕਾਰ ॥ Japujee, Guru Nanak Dev, 25:5 (P: 5). 2. ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ Raga Sireeraag 1, 6, 4:1 (P: 16). ਉਦਾਹਰਨ: ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥ Raga Sireeraag 1, Asatpadee 16, 3:3 (P: 63). 3. ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ Raga Gaurhee 4, Vaar 3, Salok, 4, 1:3 (P: 301).
|
SGGS Gurmukhi-English Dictionary |
by getting inflicted/troubled/ruined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਪਕੇ. “ਖਪਿ ਹੋਏ ਖਾਰੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|