Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰabar⒤. 1. ਹਾਲ। 2. ਸੂਝ/ਸਮਝ/ਚੇਤਨਾ ਆਉਣੀ। 3. ਨਿਗਾਹਬਾਨੀ, ਨਿਗਰਾਨੀ। 4. ਸੂਚਨਾ, ਜਾਣਕਾਰੀ। 1. condition. 2. awake, notice, knowledge. 3. to take care of. 4. news. ਉਦਾਹਰਨਾ: 1. ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ Raga Gaurhee 5, 89, 2:2 (P: 182). 2. ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ (ਚੇਤੰਨ ਨਹੀਂ ਹੋਈ). Raga Aaasaa 5, 76, 1:1 (P: 389). ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥ (ਸਮਝ ਨ ਕਰਨੀ). Raga Aaasaa, Kabir, 29, 1:2 (P: 483). ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ (ਚੇਤੰਨਾ; ਸੂਝ). Raga Dhanaasaree 1, Chhant 3, 1:1 (P: 689). ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥ (ਸੂਝ). Raga Bilaaval 4, Asatpadee, 2:2 (P: 833). 3. ਖਬਰਿ ਕਰਤੁ ਹੈ ਪਾਤ ਪਤ ਡਾਲੀ ॥ Raga Aaasaa 5, 56, 2:2 (P: 385). 4. ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ Raga Tukhaaree 4, Chhant 4, 3:2 (P: 1116).
|
SGGS Gurmukhi-English Dictionary |
[Ara. P. n.] Awareness, news
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਖਬਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|