Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰarach⒰. 1. ਗੁਜਾਰੇ ਲਈ ਰਕਮ, ਤੋਸ਼ਾ; ਖਰਚਾ, ਗੁਜਾਰਾ। 2. ਵਰਤ, ਵਰਤੋਂ ਕਰ। 1. viaticum traveling expenses. 2. expend, spend. ਉਦਾਹਰਨਾ: 1. ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥ Raga Sireeraag 1, Asatpadee 17, 1:2 (P: 64). ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ Raga Sorath 1, 2, 3:2 (P: 595). ਕਿਛੁ ਭੀ ਖਰਚੁ ਤੁਮੑਾਰਾ ਸਾਰਉ ॥ (ਖਰਚਾ). Raga Soohee, Kabir, 3, 2:3 (P: 792). 2. ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ Raga Raamkalee 1, Oankaar, 49:5 (P: 937).
|
SGGS Gurmukhi-English Dictionary |
1. provisions, supplies, traveling expenses. 2. spending, consumption.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|