Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰalee. ਖੜੋਤੀ। standing. ਉਦਾਹਰਨ: ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥ Raga Aaasaa 1, Chhant 1, 3:4 (P: 436).
|
Mahan Kosh Encyclopedia |
ਦੇਖੋ- ਖਲ ੨ ਅਤੇ ਖਲਿ। 2. ਵਿ. ਖੜੋਤੀ. ਖਲੋਤੀ. “ਹਥ ਜੋੜਿ ਖਲੀ ਸਭਿ ਹੋਈ.” (ਮਃ ੪ ਵਾਰ ਬਿਹਾ) 3. ਸੰ. ਨਾਮ/n. ਮੂੰਹ ਦੇ ਖ (ਛਿਦ੍ਰ) ਵਿੱਚ ਜੋ ਲੀਨ (ਲੁਕੀ) ਹੋਵੇ, ਕਵਿਤਾ. ਲਗਾਮ. ਕੜਿਆਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|