Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasmahu. 1. ਪਤੀ ਤੋਂ। 3. ਮਾਲਕ ਤੋਂ। 3. ਪ੍ਰਭੂ (ਭਾਵ)। 1. from husband. 2. from the Master. 3. viz., the Lord. ਉਦਾਹਰਨਾ: 1. ਖਸਮਹੁ ਖੁਥੀਆ ਫਿਰਹਿ ਨਿਮਾਣੀਆ ॥ Raga Sireeraag 1, Asatpadee 28, 7:2 (P: 72). 2. ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥ Raga Maajh 1, Vaar 23:3 (P: 148). 3. ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥ Raga Saarang 4, Vaar 18ਸ, 4, 1:1 (P: 1244).
|
|