Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaa-i-aa. 1. ਖਾਧਾ। 2. ਹੜਪਿਆ। 1. partook, ate. 2. devoured, took. ਉਦਾਹਰਨਾ: 1. ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ Raga Sireeraag 5, 91, 1:1 (P: 50). 2. ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥ (ਮਾਇਆ ਦਾ ਸੁਭਾ ਦੱਸ ਰਹੇ ਹਨ). Raga Aaasaa 5, 1, 1:1 (P: 370). ਨਿਜ ਘਰਿ ਬੈਸਿ ਰਹੇ ਭਉ ਖਾਇਆ ॥ (ਮੁਕਾ/ਖਤਮ ਕਰ ਦਿਤਾ). Raga Maaroo 1, Solhaa 3, 6:1 (P: 1022).
|
Mahan Kosh Encyclopedia |
ਖਾਦਨ (ਭਕ੍ਸ਼ਣ) ਕੀਤਾ. ਖਾਧਾ. “ਘਰਿ ਘਰਿ ਖਾਇਆ ਪਿੰਡੁ ਵਧਾਇਆ.” (ਗੂਜ ਤ੍ਰਿਲੋਚਨ) 2. ਕ੍ਸ਼ਯ (ਨਾਸ਼) ਹੋਇਆ। 3. ਮੁੱਕਿਆ. “ਸੋ ਦੀਆ ਨਾ ਜਾਈ ਖਾਇਆ.” (ਸੋਰ ਕਬੀਰ) 4. ਫ਼ਾ. [خایہ] ਖ਼ਾਯਾ. ਅੰਡਕੋਸ਼. ਫ਼ੋਤਾ. “ਤੇਰੇ ਪਤਿ ਕੇ ਦਸ ਖਾਏ.” (ਚਰਿਤ੍ਰ ੪੩) 5. ਆਂਡਾ. ਬੈਜ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|