Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaajæ. ਖਾਂਦਾ। devour; partake; eaten up. ਉਦਾਹਰਨ: ਜੀਵਣ ਮਰਣਾ ਜਾਇ ਕੇ ਏਥੈ ਖਾਜੈ ਕਾਲਿ ॥ Raga Sireeraag 1, 3, 2:1 (P: 15). ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਪਿ ਗਵਾਈਐ ॥ (ਦੇ ਕੇ ਖਾਈਐ). Raga Aaasaa 1, Vaar 5:2 (P: 465). ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ (ਖਾਧੀ ਜਾ ਰਹੀ ਹੈ). Raga Tukhaaree 1, Chhant 2, 2:2 (P: 1110).
|
SGGS Gurmukhi-English Dictionary |
food. eat, consume, partake. gets eaten up/consumed by.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਾਈਏ. “ਦੇ ਖਾਜੈ ਆਖਿ ਗਵਾਈਐ.” (ਵਾਰ ਆਸਾ) ਜੋ ਕਰਤਾਰ ਦੇਵੇ ਸੋ ਖਾਜੈ, “ਮੈ ਦਾਤਾ ਹਾਂ” ਇਹ ਆਖਕੇ ਗਵਾਈਐ। 2. ਦੇਕੇ (ਵੰਡਕੇ) ਛਕੀਏ, ਪਰ ਦਾਤਾ ਹੋਣ ਦਾ ਅਭਿਮਾਨ ਦੂਰ ਕਰੀਏ. ਅਰਥਾਤ- ਇਹ ਨਾ ਆਖਦੇ ਫਿਰੀਏ ਕਿ ਅਸੀਂ ਹੋਰਨਾਂ ਨੂੰ ਦਿੰਦੇ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|