Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaatee. 1. ਖਟੀ ਭਾਵ ਕੋੜੀ। 2. ਖਟ ਲਈ, ਕਮਾਈ। 1. sour. 2. earned. ਉਦਾਹਰਨਾ: 1. ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥ Raga Gaurhee 5, 75, 4:2 (P: 177). ਤੈਸਾ ਅੰਮਿਤੁ ਤੈਸੀ ਬਿਖੁ ਖਾਟੀ ॥ Raga Gaurhee 5, Sukhmanee 9, 7:6 (P: 275). 2. ਨਾਮ ਰਾਸਿ ਸਾਧਸੰਗਿ ਖਾਟੀ ॥ Raga Gaurhee 5, 143, 4:1 (P: 194).
|
Mahan Kosh Encyclopedia |
ਖੱਟੀ. ਕਮਾਈ. “ਨਾਮਰਾਸਿ ਸਾਧ ਸੰਗਿ ਖਾਟੀ.” (ਗਉ ਮਃ ੫) 2. ਵਿ. ਖੱਟੀ. ਤੁਰਸ਼। 3. ਕੌੜੀ. “ਜੈਸਾ ਅੰਮ੍ਰਿਤੁ, ਤੈਸੀ ਬਿਖ ਖਾਟੀ.” (ਸੁਖਮਨੀ) “ਗੁਰਪ੍ਰਸਾਦਿ ਅੰਮ੍ਰਿਤ ਬਿਖ ਖਾਟੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|