Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaṇee. 1. ਜੀਵਾਂ ਦੀ ਉਤਪਤੀ ਦੇ ਆਧਾਰ ਉਤੇ ਉਨ੍ਹਾਂ ਦੇ ਪ੍ਰਕਾਰ, ਇਹ ਹਨ ਅੰਡਜ (ਅੰਡਿਆਂ ਤੋਂ ਪੈਦਾ ਹੋਣ ਵਾਲੇ), ਜੇਰਜ (ਜੇਰ ਤੋਂ ਪੈਦਾ ਹੋਣ ਵਾਲੇ) ਸੇਤਜ (ਪਸੀਨੇ ਤੋਂ ਪੈਦਾ ਹੋਣ ਵਾਲੇ) ਅਥਵਾ ਉਤਭੁਜ (ਧਰਤੀ ਤੋਂ ਪੈਦਾ ਹੋਣ ਵਾਲੇ)। 2. ਖਾਨ। 1. division of living creatures on the basis of their sources of origin. 2. mine. ਉਦਾਹਰਨਾ: 1. ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ Japujee, Guru Nanak Dev, 27:13 (P: 6). ਉਦਾਹਰਨ: ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ Raga Gaurhee 5, Vaar 4:3 (P: 319).
|
SGGS Gurmukhi-English Dictionary |
1. division of living creatures on the basis of their sources of origin as per Hindu thought (through egg, placenta, sweat or earth). 2. mine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. extracted from ਖਾਣ1 mineral, concerning ਖਾਣ1; n.f. same as ਖਾਣ.
|
Mahan Kosh Encyclopedia |
(ਖਾਣਿ) ਨਾਮ/n. ਖਾਨਿ. ਕਾਨ। 2. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. “ਤੇਰੀਆ ਖਾਣੀ ਤੇਰੀਆ ਬਾਣੀ.” (ਮਾਝ ਅ: ਮਃ ੩) “ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|