Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaava-hi. 1. ਖਾਏ, ਸਹੇ। 2. ਖਾਏ, ਸੇਵਨ ਕਰੇ, ਛਕੇ। 3. ਭਾਵ ਭੋਗੇ। 1. sustain. 2. partake. 3. endure, bear, undergo. ਉਦਾਹਰਨਾ: 1. ਭਾਗਹੀਨ ਭ੍ਰਮਿ ਚੋਟਾ ਖਾਵਹਿ ॥ Raga Maajh 4, 4, 3:2 (P: 95). 2. ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ Raga Maajh 4, 66, 4:2 (P: 173). ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ Raga Goojree 1, 1, 3:1 (P: 489). 3. ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥ Raga Aaasaa 4, Chhant 8, 2:5 (P: 442).
|
SGGS Gurmukhi-English Dictionary |
[Var.] From Khāvaī
SGGS Gurmukhi-English Data provided by
Harjinder Singh Gill, Santa Monica, CA, USA.
|
|